ਮੁੱਖ ਮੰਤਰੀ ਚੰਨੀ ਵੱਲੋਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਨਵੇਂ ਸਾਲ `ਤੇ 125 ਕਰੋੜ ਰੁਪਏ ਦਾ ਤੋਹਫ਼ਾ

ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਹੁਣ 1 ਜਨਵਰੀ, 2022 ਤੋਂ ਮਿਲੇਗਾ ਕ੍ਰਮਵਾਰ 2500 ਅਤੇ 3000 ਰੁਪਏ ਮਹੀਨਾਵਾਰ ਫਿਕਸਡ ਭੱਤਾ  ਪਹਿਲਾਂ ਵਾਂਗ 10 ਮਹੀਨਿਆਂ ਦੀ ਬਜਾਏ ਹੁਣ 12 ਮਹੀਨਿਆਂ ਲਈ ਮਿਲੇਗਾ ਵਧਿਆ ਹੋਇਆ ਮਹੀਨਾਵਾਰ ਭੱਤਾ  ਆਸ਼ਾ ਵਰਕਰਾਂ ਹੁਣ 5 ਲੱਖ ਰੁਪਏ ਤੱਕ ਦੀ ਨਕਦੀ ਰਹਿਤ ਸਿਹਤ ਬੀਮਾ ਸਹੂਲਤ ਦੀਆਂ ਹੱਕਦਾਰ  ਆਸ਼ਾ ਅਤੇ ਮਿਡ … Continue reading ਮੁੱਖ ਮੰਤਰੀ ਚੰਨੀ ਵੱਲੋਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਨਵੇਂ ਸਾਲ `ਤੇ 125 ਕਰੋੜ ਰੁਪਏ ਦਾ ਤੋਹਫ਼ਾ